ਪ੍ਰਸ਼ਨ 1 ਕਲਪਨਾ ਚਾਵਲਾ ਕੌਣ ਸੀ ?ਉਸਦੇ ਬਚਪਨ ਦਾ ਕੀ ਨਾਮ ਸੀ ? 1
ਪ੍ਰਸ਼ਨ 2 ਕਲਪਨਾ ਨੂੰ ਡਾਕਟਰੇਟ ਦੀ ਡਿਗਰੀ ਕਿਸ ਯੂਨੀਵਰਸਿਟੀ ਤੋਂ ਮਿਲੀ ? 1
ਪ੍ਰਸ਼ਨ 3 ਕਲਪਨਾ ਚਾਵਲਾ ਦੀ ਪਹਿਲੀ ਪੁਲਾੜ ਯਾਤਰਾ ਬਾਰੇ ਲਿਖੋ ? 2
ਪ੍ਰਸ਼ਨ 4 ਕਲਪਨਾ ਦੀ ਮੌਤ ਕਦੋ ਤੇ ਕਿਵੇਂ ਹੋਈ ? 2
ਪ੍ਰਸ਼ਨ 5 ਵਾਕ ਬਣਾਓ 2
ਸਿਖਲਾਈ , ਗ਼ਮਗੀਨ
ਪ੍ਰਸ਼ਨ 6 ਹੇਠ ਦਿਤੇ ਸ਼ਬਦਾਂ ਦੇ ਦੋ -ਦੋ ਸਮਾਨਾਰਥਕ ਸ਼ਬਦ ਲਿਖੋ 2
ਅੰਬਰ ,ਯਾਤਰੀ
No comments:
Post a Comment